ਅਫਸੋਸ, ਫਾਇਰਫਾਕਸ ਹਾਲੇ iOS ਜੰਤਰਾਂ ਲਈ ਸਹਾਇਕ ਨਹੀਂ ਹੈ।
ਵਧਾਈਆਂ ਜੀ! ਤੁਸੀਂ ਫਾਇਰਫਾਕਸ ਦਾ ਸਭ ਤੋਂ ਨਵਾਂ ਵਰਜਨ ਵਰਤ ਰਹੇ ਹੋ।
ਜਾਪਦਾ ਹੈ ਕਿ ਤੁਸੀਂ ਫਾਇਰਫਾਕਸ ਦਾ ਪੁਰਾਣਾ ਵਰਜਨ ਵਰਤ ਰਹੇ ਹੋ। ਗੂਗਲ ਪਲੇਅ (Google Play) ਰਾਹੀਂ ਅੱਪਡੇਟ ਕਰੋ।
ਵਧਾਈਆਂ ਜੀ! ਤੁਸੀਂ ਫਾਇਰਫਾਕਸ ਦਾ ਸਭ ਤੋਂ ਨਵਾਂ ਵਰਜਨ ਵਰਤ ਰਹੇ ਹੋ।
ਜਾਪਦਾ ਹੈ ਕਿ ਤੁਸੀਂ ਫਾਇਰਫਾਕਸ ਦਾ ਪੁਰਾਣਾ ਵਰਜਨ ਵਰਤ ਰਹੇ ਹੋ।
Firefox

ਤੁਹਾਨੂੰ, ਤੁਹਾਡੀ ਪਰਦੇਦਾਰੀ ਅਤੇ ਸਰਬ ਸਾਂਝੇ ਵੈੱਬ ਨੂੰ ਸਮਰਪਤ

ਫਾਇਰਫਾਕਸ ਸਕਰੀਨਸ਼ਾਟ
ਫਾਇਰਫਾਕਸ ਡਾਊਨਲੋਡ ਕਰਨ ਲਈ ਧੰਨਵਾਦ ਜੀ! ਗੈਰ-ਫਾਇਦੇ ਵਜੋਂ, ਅਸੀਂ ਤੁਹਾਡੇ ਤੌਰ ਉੱਤੇ ਨਵਾਂ ਕਰ ਸਕਦੇ ਹਾਂ ਉਹ ਵੀ ਬਿਨਾਂ ਕਿਸੇ ਸਮਝੌਤੇ ਅਤੇ ਦਬਾਅ ਦੇ । ਤੁਸੀਂ ਫ਼ਰਕ ਨੂੰ ਮਹਿਸੂਸ ਕਰਨ ਜਾ ਰਹੇ ਹੋ।
  1. 1. ਚਲਾਉ ਨੂੰ ਕਲਿੱਕ ਕਰਕੇ ਕਾਰਵਾਈ ਸ਼ੁਰੂ ਕਰੋ। ਤੁਹਾਡਾ ਡਾਊਨਲੋਡ ਆਪਣੇ-ਆਪ ਸ਼ੁਰੂ ਹੋ ਜਾਵੇਗਾ। ਜੇ ਨਹੀਂ ਹੁੰਦਾ ਤਾਂ, ਇੱਥੇ ਕਲਿੱਕ ਕਰੋ। ਇਸ ਨੂੰ ਕੁਝ ਮਿੰਟ ਲੱਗ ਸਕਦੇ ਹਨ, ਪਰ ਉਡੀਕ ਕਰਨੀ ਚੰਗੀ ਰਹੇਗੀ।
  2. 2. ਜਦੋਂ ਪੁੱਛਿਆ ਜਾਵੇ ਤਾਂ ਫਾਇਰਫਾਕਸ ਆਈਕਾਨ ਨੂੰ ਆਪਣੇ ਐਪਲੀਕੇਸ਼ਨ ਫੋਲਡਰ ਵਿੱਚ ਸੁੱਟੋ। ਮੋਜ਼ੀਲਾ ਫਾਇਰਫਾਕਸ ਸੈਟਅੱਪ ਸਹਾਇਕ ਨੂੰ ਚਲਾਉਣ ਲਈ ਚਲਾਉ ਉੱਤੇ ਕਲਿੱਕ ਕਰੋ। ਤਦ, ਮਿਲਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰੋ (ਅਸੀਂ ਕਾਰਵਾਈ ਨੂੰ ਜਿੰਨਾ ਵੀ ਸੌਖਾ ਹੋ ਸਕੇ ਬਣਾਇਆ ਹੈ)।
  3. 3. ਐਪਲੀਕੇਸ਼ਨ ਫੋਲਡਰ ਵਿੱਚੋਂ ਫਾਇਰਫਾਕਸ ਆਈਕਾਨ ਨੂੰ ਡੌਕ ਵਿੱਚ ਸੁੱਟੋ। ਤਦ ਜਦੋਂ ਵੀ ਵੈਬ ਵਰਤਣਾ ਹੋਵੇ ਤਾਂ ਤੁਸੀਂ ਕੇਵਲ ਫਾਇਰਫਾਕਸ ਉੱਤੇ ਕਲਿੱਕ ਕਰ ਸਕਦੇ ਹੋ! ਤੁਸੀਂ ਵੈੱਬ ਵਰਤੋਂ ਦੇ ਨਵੇਂ ਯੁੱਗ ਵਿੱਚ ਜਾਣ ਲਈ ਵੱਡਾ ਕਦਮ ਚੱਕ ਰਹੇ ਹੋ। ਜਦੋਂ ਵੀ ਤੁਹਾਨੂੰ ਆਨਲਾਈਨ ਜਾਣਾ ਹੋਵੇ ਤਾਂ ਫਾਇਰਫਾਕਸ ਆਈਕਾਨ ਉੱਤੇ ਦੋ ਵਾਰ ਕਲਿੱਕ ਕਰੋ।